Home » photogallery » sports » EX CRICKETER YUVRAJ SINGH BUYS NEW BMW X7 LUXURY SUV BMW X7 BMW X7 X7 PRICE X7 COLOURS

ਯੁਵਰਾਜ ਸਿੰਘ ਨੇ ਖਰੀਦੀ ਨਵੀਂ BMW X7 ਲਗਜ਼ਰੀ SUV, ਕੀਮਤ 1.17 ਕਰੋੜ ਰੁਪਏ

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਨਵੀਂ ਪੀੜ੍ਹੀ ਦੀ BMW X7 ਲਗਜ਼ਰੀ SUV ਖਰੀਦੀ ਹੈ। ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਸਟਾਰ ਖਿਡਾਰੀ ਯੁਵਰਾਜ ਸਿੰਘ ਵੀ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ। ਇਸ ਤੋਂ ਪਹਿਲਾਂ ਉਹ ਮਿੰਨੀ ਕੂਪਰ ਕੰਪਨੀ ਦੀ ਕੰਟਰੀਮੈਨ ਸਪੋਰਟਸ ਕਾਰ ਲੈ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਸਿੰਘ ਕੋਲ ਸ਼ਾਨਦਾਰ ਕਾਰਾਂ ਦਾ ਕਲੈਕਸ਼ਨ ਹੈ।

  • |