Home » photogallery » sports » FIFA CHAMPION 2022 LIONEL MESSI NOT TAKING RETIREMENT HE WILL CONTINUE TO PLAY FOR ARGENTINA DG AS

Lionel Messi: ਕੀ ਵਿਸ਼ਵ ਕੱਪ ਜੇਤੂ ਲਿਓਨਲ ਮੇਸੀ ਲੈਣ ਜਾ ਰਹੇ ਹਨ ਸੰਨਿਆਸ? ਖੁਦ ਕੀਤਾ ਵੱਡਾ ਖੁਲਾਸਾ

Lionel Messi on Retirement: ਅਰਜਨਟੀਨਾ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ 4-2 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ। ਇਹ ਤੀਜੀ ਵਾਰ ਹੈ ਜਦੋਂ ਅਰਜਨਟੀਨਾ ਦੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਹੈ। ਪਹਿਲੀ ਵਾਰ ਕਿਸੇ ਖਾੜੀ ਦੇਸ਼ 'ਚ ਫੁੱਟਬਾਲ ਦੇ ਇਸ ਮਹਾਕੁੰਭ ਦਾ ਉਤਸ਼ਾਹ ਇਕ ਵੱਖਰੇ ਪੱਧਰ ਦਾ ਸੀ।