Home » photogallery » sports » FIFA WORLD CUP ADULT STARS CAME TO WATCH THE MATCH BY WEARING PROVOCATIVE DRESSES ASTRID WETT TROLLS DG AS

FIFA World Cup: ਭੜਕਾਊ ਡ੍ਰੇਸ ਪਾ ਕੇ ਮੈਚ ਦੇਖਣ ਆਏ ਐਡਲਟ ਸਟਾਰ, ਲੋਕਾਂ ਨੇ ਕੱਢੀ ਭੜਾਸ

ਕਤਰ ਵਿੱਚ ਵਿਸ਼ਵ ਕੱਪ ਦਾ ਰੋਮਾਂਚ ਜਾਰੀ ਹੈ। ਇਸ ਦੌਰਾਨ ਉੱਥੇ ਮੈਚ ਦੇਖਣ ਪਹੁੰਚੇ ਸਿਤਾਰੇ ਵੀ ਸੁਰਖੀਆਂ ਬਟੋਰ ਰਹੇ ਹਨ। ਖਾਸ ਤੌਰ 'ਤੇ ਹਰ ਪਾਸੇ ਐਡਲਟ ਸਟਾਰਸ ਦੀ ਚਰਚਾ ਹੈ। ਇਹ ਸਾਰੇ ਮੈਚ ਦੇਖਣ ਲਈ ਭੜਕਾਊ ਕੱਪੜੇ ਪਾ ਕੇ ਸਟੇਡੀਅਮ ਪਹੁੰਚ ਰਹੇ ਹਨ।