Home » photogallery » sports » FOOTBALL WORLD CUP 2022 FANS IN KERALA BUY HOUSE FOR RS 23 LAKH TO WATCH TOGETHER GW

ਵਿਸ਼ਵ ਕੱਪ ਫੁੱਟਬਾਲ: 17 ਲੋਕਾਂ ਨੇ ਇਕੱਠੇ ਮੈਚ ਦੇਖਣ ਲਈ ਖਰੀਦਿਆ 23 ਲੱਖ ਦਾ ਘਰ

World Cup Football: ਜੇਕਰ ਤੁਸੀਂ ਭਾਰਤ ਵਿਚ ਮੈਚ ਦਾ ਅਸਲੀ ਜਨੂੰਨ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੇਰਲ ਜਾਣਾ ਪਵੇਗਾ। ਇੱਥੇ ਕੋਚੀ ਨੇੜੇ ਵਿਸ਼ਵ ਕੱਪ ਦੇ 17 ਪ੍ਰਸ਼ੰਸਕਾਂ ਨੇ ਇਕੱਠੇ ਮੈਚ ਦੇਖਣ ਲਈ 23 ਲੱਖ ਰੁਪਏ ਦਾ ਘਰ ਖਰੀਦਿਆ।