ਭਾਜਪਾ ਸਾਂਸਦ ਗੌਤਮ ਗੰਭੀਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਦੋ ਤਸਵੀਰਾਂ 'ਤੇ ਕੈਪਸ਼ਨ ਲਿਖਿਆ, 'AAPse ਤਾਂ ਪੁਰਾਣੀ ਦੋਸਤੀ ਹੈ ਅਤੇ ਰਹੇਗੀ!' ਇਸ 'ਤੇ ਭੱਜੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਹਰਭਜਨ ਨੇ ਲਿਖਿਆ, 'ਲਵ ਯੂ ਭਰਾ... ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ।' (PIC-Instagram)