Home » photogallery » sports » GRUBINDER OF SRI MUKTSAR SAHIB SET A WORLD RECORD IN YOGA

ਸ੍ਰੀ ਮੁਕਤਸਰ ਸਾਹਿਬ ਦੇ ਗਰੁਬਿੰਦਰ ਨੇ ਯੋਗ 'ਚ ਬਣਾਇਆ ਵਿਸ਼ਵ ਰਿਕਾਰਡ, ਪੀਐੱਮ ਮੋਦੀ ਦੀ ਸ਼ਾਬਾਸ਼ੀ

ਪੰਜਾਬ ਦੇ ਜਿਲੇ ਸ਼੍ਰੀ ਮੁਕਤਸਰ ਸਾਹਿਬ ਦੇ ਛੋਟੇ ਜਿਹੇ ਪਿੰਡ ਤੋਂ ਗੁਰਬਿੰਦਰ ਸਿੰਘ ਨੇ ਇੱਕ ਪਦ “ਕੌਂਡਿੰਨਿਸਨ” ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੋਗ ਦੇ ਖੇਤਰ ਵਿੱਚ ਨਵਾਂ ਇਤਿਹਾਸ ਬਣਾਇਆ।

  • |