Home » photogallery » sports » HAPPY BIRTHDAY LEANDER PAES ONLY INDIAN TO WIN AN OLYMPIC MEDAL IN TENNIS ALSO WON 18 GRAND SLAM TITLES AK

HBD Leander Paes: ਲਿਏਂਡਰ ਪੇਸ ਟੈਨਿਸ 'ਚ ਓਲੰਪਿਕ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ, 18 ਗ੍ਰੈਂਡ ਸਲੈਮ ਖਿਤਾਬ ਵੀ ਜਿੱਤੇ

Happy Birthday Leander Paes: ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਅੱਜ ਆਪਣਾ 48 ਵਾਂ ਜਨਮਦਿਨ ਮਨਾ ਰਹੇ ਹਨ। ਪੇਸ ਦਾ ਜਨਮ 17 ਜੂਨ 1973 ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਹੋਇਆ ਸੀ।

  • |