Home » photogallery » sports » HAPPY BIRTHDAY RAVI SHASTRI AFFAIR WITH ARGENTINE GABRIELA SABATINI BOLLYWOOD ACTRESS AMRITA SINGH IN CRICKET DAYS

ਟੇਨਿਸ ਖਿਡਾਰਨ ਗੈਬ੍ਰੀਏਲਾ ਸਬਾਤੀਨੀ ਨੂੰ ਪ੍ਰਪੋਜ ਕਰਨ ਅਰਜਨਟੀਨਾ ਪਹੁੰਚ ਗਏ ਸੀ ਰਵੀ ਸਾਸ਼ਤਰੀ, ਬਾਲੀਵੁੱਡ ਅਭਿਨੇਤਰੀਆਂ ਨਾਲ ਜੁੜਿਆ ਨਾਮ

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਅੱਜ ਆਪਣਾ 59 ਵਾਂ ਜਨਮਦਿਨ ਮਨਾ ਰਹੇ ਹਨ। ਰਵੀ ਸ਼ਾਸਤਰੀ ਕ੍ਰਿਕਟ ਮੈਦਾਨ ਦੇ ਬਾਹਰ ਵੀ ਮਸ਼ਹੂਰ ਸੀ। ਇਕ ਵਾਰ ਉਹ ਆਪਣੀ 'ਡ੍ਰੀਮ ਡੇਟ' ਨੂੰ ਮਿਲਣ ਅਰਜਨਟੀਨਾ ਪਹੁੰਚ ਗਏ ਸਨ।

  • |