ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ(Hardik Pandya) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕੀਰੋਨ ਪੋਲਾਰਡ ਨੂੰ ਟੈਗ ਕਰਦੇ ਹੋਏ ਦਿਲ ਵਾਲੇ ਇਮੋਜੀ ਨਾਲ ਲਿਖਿਆ, '600 ਮੈਚਾਂ ਲਈ ਪੋਲੀ ਨੂੰ ਵਧਾਈ।' ਹਾਰਦਿਕ ਅਤੇ ਪੋਲਾਰਡ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹਨ। ਇਸ ਦੌਰਾਨ ਦੋਵਾਂ ਵਿਚਾਲੇ ਕਾਫੀ ਗੂੜ੍ਹੀ ਦੋਸਤੀ ਹੋ ਗਈ ਹੈ। (Instagram)