ਹਾਰਦਿਕ ਪੰਡਯਾ, ਸੂਰਿਆਕੁਮਾਰ ਯਾਦਵ ਅਤੇ ਸ਼੍ਰੇਅਸ ਅਈਅਰ (Shreyas Iyer) ਸਮੇਤ ਟੀਮ ਇੰਡੀਆ ਦੇ ਕਈ ਖਿਡਾਰੀ ਵੈਸਟਇੰਡੀਜ਼ (India vs West Indies) ਖਿਲਾਫ ਸੀਰੀਜ਼ ਦੇ ਆਖਰੀ ਦੋ ਟੀ-20 ਮੈਚਾਂ ਲਈ ਪਹਿਲਾਂ ਹੀ ਮਿਆਮੀ ਪਹੁੰਚ ਚੁੱਕੇ ਹਨ। ਅਜਿਹੇ 'ਚ ਇਨ੍ਹਾਂ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਮਿਆਮੀ ਬੀਚ 'ਤੇ ਕੁਝ ਸਮਾਂ ਬਿਤਾਇਆ। (Instagram)