Home » photogallery » sports » HARYANA HARVINDER SINGH TO TAKE PART IN OLYMPICS 2021

Olympics-2021: ਹਰਵਿੰਦਰ ਸਿੰਘ ਨੂੰ ਮਿਲਿਆ ਟੋਕੀਉ ਓਲੰਪਿਕ ਦਾ ਟਿਕਟ, ਤੀਰਅੰਦਾਜ਼ੀ 'ਚ ਹਰਿਆਣਾ ਦਾ ਇਕਲੌਤਾ ਖਿਡਾਰੀ

Olympics-2021: ਹਰਵਿਦਰ ਸਿੰਘ ਦੇਸ਼ ਦਾ ਪਹਿਲਾ ਤੀਰਅੰਦਾਜ਼ ਹੈ, ਜਿਨ੍ਹਾਂ ਇੰਡੋਨੇਸ਼ੀਆ 'ਚ 2018 ਵਿਚ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿਚ ਭਾਰਤ ਲਈ ਰਿਕਰਵ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਸੀ। ਉਹ ਅੰਤਰਰਾਸ਼ਟਰੀ ਪੱਧਰ 'ਤੇ ਛੇ ਵਾਰ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ।

  • |