ਆਪਣੀ ਪਤਨੀ ਹੇਜ਼ਲ ਕੀਚ ਅਤੇ ਬੇਟੇ ਨਾਲ ਫੋਟੋਆਂ ਸ਼ੇਅਰ ਕਰਦੇ ਹੋਏ ਯੁਵਰਾਜ ਨੇ ਕੈਪਸ਼ਨ 'ਚ ਲਿਖਿਆ, ''ਦੁਨੀਆ 'ਚ ਤੁਹਾਡਾ ਸੁਆਗਤ ਹੈ ਓਰੀਅਨ ਕੀਚ ਸਿੰਘ। ਮੰਮੀ ਅਤੇ ਡੈਡੀ ਆਪਣੇ ਛੋਟੇ "ਬੇਟੇ" ਨਾਲ ਪਿਆਰ ਵਿੱਚ ਹਨ. ਹਰ ਮੁਸਕਰਾਹਟ ਨਾਲ ਤੁਹਾਡੀਆਂ ਅੱਖਾਂ ਚਮਕਦੀਆਂ ਹਨ ਜਿਵੇਂ ਤਾਰਿਆਂ ਵਿੱਚ ਤੁਹਾਡਾ ਨਾਮ ਲਿਖਿਆ ਹੋਵੇ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਅਤੇ ਨਾਮ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।'' (ਫੋਟੋ ਕ੍ਰੈਡਿਟ ਇੰਸਟਾਗ੍ਰਾਮ @Yuvraj Singh)