ਭਾਰਤੀ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਇਸ ਸਾਲ ਲੰਬੇ ਸਮੇਂ ਦੀ ਪ੍ਰੇਮਿਕਾ ਇਲਾ ਸੱਦਾਕੀ ਨਾਲ ਵਿਆਹ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਵਿਆਹ ਇਸ ਸਾਲ ਦਸੰਬਰ ਵਿੱਚ ਹੋਣ ਜਾ ਰਿਹਾ ਹੈ।( image credit-instagram) ਤੁਹਾਨੂੰ ਦੱਸ ਦੇਈਏ ਕਿ ਮਨਪ੍ਰੀਤ ਸਿੰਘ ਨੇ ਸਾਲ 2012 ਵਿੱਚ ਮਲੇਸ਼ੀਆ ਦੀ ਇਲਾ ਨਾਲ ਸਗਾਈ ਹੋਈ ਸੀ। ਉਦੋਂ ਤੋਂ ਹੀ ਦੋਵੇਂ ਵਿਆਹ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ।( image credit-instagram) ਦੋਵਾਂ ਦੀ ਪਹਿਲੀ ਮੁਲਾਕਾਤ 2012 ਵਿੱਚ ਮਲੇਸ਼ੀਆ ਵਿੱਚ ਹੋਈ ਸੀ, ਜਦੋਂ ਮਨਪ੍ਰੀਤ ਸੁਲਤਾਨ ਜੋਹਰ ਕੱਪ ਵਿੱਚ ਜੂਨੀਅਰ ਟੀਮ ਦੇ ਕਪਤਾਨ ਵਜੋਂ ਉਥੇ ਗਿਆ ਸੀ। ਇਲਾ ਦੀ ਮਾਂ ਮਲੇਸ਼ੀਆ ਲਈ ਹਾਕੀ ਖੇਡ ਚੁੱਕੀ ਹੈ।( image credit-instagram) ਵਿਆਹ ਲਈ ਮਨਪ੍ਰੀਤ ਦੇ ਜਨਮਦਿਨ ਦੀ ਤਰੀਕ 30 ਦਸੰਬਰ ਨੂੰ ਚੁਣੀ ਗਈ ਸੀ। ਹਲਾਂਕਿ ਹੁਣ ਦੋਵੇਂ 2/12/20 ਨੂੰ ਵਿਆਹ ਕਰਨਗੇ। ( image credit-instagram) ਮਨਪ੍ਰੀਤ ਸਿੰਘ ਨੇ ਸਾਲ 2012 ਵਿੱਚ ਮਲੇਸ਼ੀਆ ਦੀ ਇਲਾ ਨਾਲ ਸਗਾਈ ਹੋਈ ਸੀ।( image credit-instagram) ਦੋਵੇਂ ਵਿਆਹ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ।( image credit-instagram) ਇਲਾ ਦੀ ਮਾਂ ਮਲੇਸ਼ੀਆ ਲਈ ਹਾਕੀ ਖੇਡ ਚੁੱਕੀ ਹੈ।( image credit-instagram) ਮਨਪ੍ਰੀਤ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਅਤਨੂ ਦਾਸ ਅਤੇ ਦੀਪਿਕਾ ਦਾ ਵਿਆਹ ਕੋਰੋਨਾ ਵਾਇਰਸ ਦੇ ਵਿਚਕਾਰ ਹੋਇਆ ਸੀ। ਉਨ੍ਹਾਂ ਦੋਵਾਂ ਨੇ ਸਾਲ 2018 ਵਿੱਚ ਸਗਾਈ ਕੀਤੀ ਸੀ ਪਰ ਓਲੰਪਿਕ ਦੇ ਰੁਝੇਵੇ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਸੀ। ( image credit-instagram)