Home » photogallery » sports » IND VS AUS 2ND TEST BCCI ANNOUNCEMENT KL RAHUL MAY BE OUT OF TEAM INDIA DG AS

BCCI ਦਾ ਐਲਾਨ, ਟੀਮ ਇੰਡੀਆ 'ਚ ਹੁਣ ਨਹੀਂ ਹੋਵੇਗਾ ਉਪ-ਕਪਤਾਨ, KL Rahul ਟੀਮ ਤੋਂ ਹੋ ਸਕਦੇ ਹਨ ਬਾਹਰ

IND vs AUS 2nd Test: ਟੈਸਟ ਟੀਮ ਦੇ ਉਪ ਕਪਤਾਨ ਕੇਐੱਲ ਰਾਹੁਲ ਕਈ ਦਿੱਗਜਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਵੀ ਉਨ੍ਹਾਂ ਨੂੰ ਉਪ ਕਪਤਾਨੀ ਤੋਂ ਹਟਾਉਣ ਦੀ ਗੱਲ ਕਹੀ ਹੈ। ਪਰ ਕਪਤਾਨ ਰੋਹਿਤ ਤੋਂ ਇਲਾਵਾ ਕੋਚ ਰਾਹੁਲ ਦ੍ਰਾਵਿੜ ਨੇ ਵੀ ਰਾਹੁਲ ਦਾ ਬਚਾਅ ਕੀਤਾ ਹੈ।