Home » photogallery » sports » IND VS ENG INDIA ALL OUT FOR 78 3RD LOWEST SCORE IN TEST CRICKET VS ENGLAND

IND VS ENG: ਭਾਰਤ ਸਿਰਫ 78 ਦੌੜਾਂ 'ਤੇ ਢੇਰ, ਵਿਦੇਸ਼ੀ ਧਰਤੀ 'ਤੇ 'ਪਹਿਲੀ ਵਾਰ' ਅਜਿਹੀ ਸ਼ਰਮਨਾਕ ਬੱਲੇਬਾਜ਼ੀ!

India vs England, 3rd Test: ਟੀਮ ਇੰਡੀਆ ਲੀਡਸ ਟੈਸਟ ਦੀ ਪਹਿਲੀ ਪਾਰੀ ਵਿੱਚ ਸਿਰਫ 78 ਦੌੜਾਂ 'ਤੇ ਆਊਟ ਹੋ ਗਈ। ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ। ਭਾਰਤ ਨੇ ਇੰਗਲੈਂਡ ਦੇ ਖਿਲਾਫ ਤੀਜਾ ਸਭ ਤੋਂ ਘੱਟ ਸਕੋਰ (India 3rd Lowest Test Score vs England) ਬਣਾਇਆ।

  • |