Home » photogallery » sports » INDIA BEAT WEST INDIES IN 3RD ODI BY 119 RUNS 5 HEROES OF RECORD WIN SHUBMAN GILL YUZVENDRA CHAHAL SUPER PERFORMER DG AS

IND vs WI: ਭਾਰਤ ਨੇ ਵਨਡੇ 'ਚ ਰਚਿਆ ਇਤਿਹਾਸ, ਪਾਕਿਸਤਾਨ ਦਾ ਤੋੜਿਆ ਵਿਸ਼ਵ ਰਿਕਾਰਡ

IND vs WI 3rd ODI: ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਖਿਲਾਫ ਤੀਜਾ ਵਨਡੇ 119 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸ਼ਿਖਰ ਧਵਨ ਦੀ ਕਪਤਾਨੀ 'ਚ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਕੈਰੇਬੀਅਨ ਧਰਤੀ 'ਤੇ ਵਨਡੇ ਸੀਰੀਜ਼ 'ਚ ਕਲੀਨ ਸਵੀਪ ਕੀਤੀ ਯਾਨੀ ਸੀਰੀਜ਼ ਦੇ ਸਾਰੇ ਤਿੰਨ ਵਨਡੇ ਜਿੱਤੇ। ਇਸ ਤੋਂ ਪਹਿਲਾਂ ਭਾਰਤ ਨੇ ਸੀਰੀਜ਼ ਜ਼ਰੂਰ ਜਿੱਤੀ ਸੀ ਪਰ ਕਲੀਨ ਸਵੀਪ ਪਹਿਲੀ ਵਾਰ ਕੀਤਾ।

  • |