Home » photogallery » sports » INDIA CRICKETER MOHAMMAD SHAMI NEW JAGUAR CAR ROYAL ENFIELD CONTINENTAL GT JAGUAR F TYPE SPORTS CAR TC

ਕ੍ਰਿਕਟਰ ਮੁਹੰਮਦ ਸ਼ਮੀ ਨੇ ਖਰੀਦੀ ਨਵੀਂ ਜੈਗੁਆਰ ਕਾਰ, ਦੇਖੋ ਤਸਵੀਰਾਂ 'ਚ ਇਸ ਦੀ ਖਾਸੀਅਤ

ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ (Mohammed Shami) ਨੇ ਨਵੀਂ ਜੈਗੁਆਰ ਐੱਫ-ਟਾਈਪ (Jaguar F-Type) ਖਰੀਦੀ ਹੈ। ਸਪੋਰਟਸ ਕਾਰ ਨੂੰ ਕੈਲਡੇਰਾ ਰੈੱਡ ਨਾਲ ਫਾਈਨਲ ਲੁੱਕ ਦਿੱਤਾ ਗਿਆ ਹੈ. Jaguar F-Type ਦੀ ਭਾਰਤੀ ਬਾਜ਼ਾਰ 'ਚ ਕੀਮਤ 98.13 ਲੱਖ ਰੁਪਏ ਐਕਸ-ਸ਼ੋਰੂਮ ਹੈ। ਸ਼ਮੀ ਦੀ ਕਾਰ 2.0 ਕੂਪ ਆਰ-ਡਾਇਨਾਮਿਕ ਵੇਰੀਐਂਟ ਹੈ।