Home » photogallery » sports » INDIA IS FULLY PREPARED FOR THE T20 WORLD CUP THIS IS THE OPENING PAIR OF TEAM INDIA DG AS

T20 World Cup: ਟੀ-20 ਵਿਸ਼ਵ ਕੱਪ ਲਈ ਭਾਰਤ ਤਿਆਰ ਬਰ ਤਿਆਰ, ਇਹ ਓਪਨਿੰਗ ਜੌੜੀ ਕਰੇਗੀ ਕਮਾਲ

T20 world cup 2022:ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਟੀ-20 ਵਿਸ਼ਵ ਕੱਪ ਲਈ ਸਖਤ ਤਿਆਰੀ ਕਰ ਰਹੀ ਹੈ। ਟੂਰਨਾਮੈਂਟ ਦੇ ਮੈਚ 16 ਅਕਤੂਬਰ ਤੋਂ 13 ਨਵੰਬਰ ਤੱਕ ਆਸਟਰੇਲੀਆ ਵਿੱਚ ਹੋਣੇ ਹਨ। ਡਿਫੈਂਡਿੰਗ ਚੈਂਪੀਅਨ ਹੋਣ ਕਾਰਨ ਕੰਗਾਰੂ ਟੀਮ ਨੂੰ ਵਿਸ਼ਵ ਕੱਪ ਦੀ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

  • |