Home » photogallery » sports » INDIA VS ENGLAND 3RD TEST TEAM INDIA BATTING FAIL VIRAT KOHLI DECISION JOE ROOT FIND OUT TEAM INDIA DEFEAT 5 REASONS

IND VS ENG, 3rd Test : ਲੀਡਜ਼ ਟੈਸਟ ਵਿੱਚ ਇੰਗਲੈਂਡ ਹੱਥੋਂ ਭਾਰਤ ਨੂੰ ਮਿਲੀ ਸ਼ਰਮਨਾਕ ਹਾਰ

India vs England, 3rd Test ਇੰਗਲੈਂਡ ਨੇ ਲੀਡਸ ਟੈਸਟ ਇੱਕ ਪਾਰੀ ਅਤੇ 76 ਦੌੜਾਂ ਨਾਲ ਜਿੱਤਿਆ। ਪਹਿਲੀ ਪਾਰੀ 'ਚ 78 ਦੌੜਾਂ' ਤੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਦੂਜੀ ਪਾਰੀ 'ਚ 278 ਦੌੜਾਂ' ਤੇ ਆਲ ਆਊਟ ਹੋ ਗਈ। ਚੌਥੇ ਦਿਨ ਭਾਰਤ ਨੇ 8 ਵਿਕਟਾਂ ਸਿਰਫ 63 ਦੌੜਾਂ 'ਤੇ ਗੁਆ ਦਿੱਤੀਆਂ।

  • |