ਦਰਅਸਲ ਚੇਨਈ ਸੁਪਰ ਕਿੰਗਸ ਦੀ ਵੈੱਬਸਾਈਟ ਉੱਤੇ ਸੁਰੇਸ਼ ਰੈਨਾ ਦਾ ਨਾਮ ਹਟਾ ਦਿੱਤਾ ਗਿਆ ਹੈ।ਟੀਮ ਦੇ ਸੈਕਸ਼ਨ ਸਾਰੇ ਖਿਡਾਰੀਆਂ ਦਾ ਨਾਮ ਹੈ ਪਰ ਉੱਥੇ ਰੈਨਾ ਦਾ ਨਾਮ ਗ਼ਾਇਬ ਹੈ। ਇਸ ਤੋਂ ਇਹ ਤਾਂ ਤੈਅ ਹੋ ਗਿਆ ਕਿ ਰੈਨਾ ਇਸ ਸੀਜ਼ਨ ਵਿੱਚ ਵਾਪਸੀ ਨਹੀਂ ਕਰਨ ਵਾਲੇ ਹਨ।ਸ਼ੁੱਕਰਵਾਰ ਨੂੰ ਚੇਨਈ ਦੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਫੈਨਸ ਰੈਨਾ ਦੀ ਵਾਪਸੀ ਦੀ ਮੰਗ ਕਰ ਰਹੇ ਸਨ।(CSK)