Home » photogallery » sports » IPL 2022 MS DHONI AND VIRAT KOHLI WILL PLAY AS PLAYERS RAVINDRA JADEJA KS

IPL 2022: ਧੋਨੀ ਅਤੇ ਕੋਹਲੀ ਨੇ ਛੱਡੀ ਕਪਤਾਨੀ, ਆਈਪੀਐਲ 'ਚ ਵਿਖਾਈ ਦੇਣਗੇ 4 ਨਵੇਂ ਕਪਤਾਨ

IPL 2022: IPL 2022 ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ (Ms Dhoni) ਨੇ CSK ਦੀ ਕਪਤਾਨੀ ਛੱਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਵਿੰਦਰ ਜਡੇਜਾ (Ravindra Jadeja) ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ।

  • |