HOME » PHOTO » Sports
2/4
Sports Feb 12, 2018, 07:03 PM

ਇਸ਼ਾਨ ਕਿਸ਼ਨ ਨੇ 7 ਛੱਕੇ ਲਗਾਕੇ ਤੋੜਿਆ ਧੋਨੀ ਦਾ ਰਿਕਾਰਡ

ਵਿਜੈ ਹਜ਼ਾਰੇ ਟ੍ਰਾਫ਼ੀ ਵਿੱਚ ਸੋਰਾਸ਼ਟਰ ਦੇ ਖ਼ਿਲਾਫ਼ ਝਾਰਖੰਡ ਦੇ ਕਪਤਾਨ ਇਸ਼ਾਨ ਕਿਸ਼ਨ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ। ਇਸ਼ਾਂ ਨੇ 95 ਗੇਂਦਾ ਵਿੱਚ 93 ਰਣ ਦੀ ਸ਼ਾਨਦਾਰ ਪਾਰੀ ਖੇਡੀ।ਇਸ ਦੌਰਾਨ ਉਹਨਾਂ ਨੇ ਐੱਮ ਐਸ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ।ਇਸ਼ਾਨ ਕਿਸ਼ਨ ਨੇ ਆਪਣੀ ਪਾਰੀ ਵਿੱਚ 7 ਛੱਕੇ ਲਗਾਏ ਅਤੇ ਉਹਨਾਂ ਨੇ ਐਮ ਐਸ ਧੋਨੀ ਨੂੰ ਪਛਾੜ ਦਿੱਤਾ।ਐਮ ਐਸ ਧੋਨੀ ਨੇ ਏ ਲਿਸਟ ਕ੍ਰਿਕੇਟ ਵਿੱਚ 6 ਛੱਕੇ ਲਗਾਏ ਸੀ।ਹਾਲਾਂਕਿ ਇਸ਼ਾਨ ਕਿਸ਼ਨ ਤੋ ਇਲਾਵਾ ਸੌਰਭ ਤਿਵਾਰੀ ਵੀ ਇਕ ਪਾਰੀ ਵਿੱਚ 7 ਛੱਕੇ ਲਗਾ ਚੁੱਕੇ ਹਨ।