Home » photogallery » sports » KIRAN CARLSON ANDREW SALTER HELP GLAMORGAN LIFT ROYAL LONDON CUP DURHAM GRAHAM CLARK

Royal London Cup: 101 ਬਾਉਂਡਰੀ ਨਾਲ ਬਣਾਈਆਂ 646 ਦੌੜਾਂ, ਫੇਰ ਵੀ ਟੀਮ ਫਾਇਨਲ 'ਚ ਹਾਰ ਗਈ

Royal London Cup: ਗਲੈਮਰਗਨ ਨੇ ਰਾਇਲ ਲੰਡਨ ਕੱਪ ਵਨਡੇ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ। ਟੀਮ (Glamorgan) ਨੇ ਫਾਈਨਲ ਵਿੱਚ ਡਰਹਮ (Durham) ਨੂੰ 58 ਦੌੜਾਂ ਨਾਲ ਹਰਾਇਆ। ਜੇਤੂ ਟੀਮ ਦੇ ਕਪਤਾਨ ਕਿਰਨ ਕਾਰਲਸਨ (Kiran Carlson) ਨੇ ਸਭ ਤੋਂ ਵੱਧ 82 ਦੌੜਾਂ ਬਣਾਈਆਂ।

  • |