Home » photogallery » sports » KL RAHUL ATHIYA SHETTY WEDDING 5 HIT LOVE STORY OF CRICKTERS AND BOLLYWOOD ACTRESS DG AS

KL Rahul-Athiya ਤੋਂ ਲੈ ਕੇ ਇਹ ਸਟਾਰ ਕ੍ਰਿਕਟਰ ਬਾਲੀਵੁੱਡ ਦੀ ਚਮਕ 'ਚ ਹੋਏ ਕਲੀਨ ਬੋਲਡ, ਜਾਣੋ 5 ਹਿੱਟ ਲਵ ਸਟੋਰੀਆਂ

KL Rahul Athiya Shetty wedding: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਬਾਲੀਵੁੱਡ ਅਦਾਕਾਰਾਂ ਆਥੀਆ ਸ਼ੈੱਟੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਕਟ ਅਤੇ ਬਾਲੀਵੁੱਡ ਇਕੱਠੇ ਆਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਬਾਲੀਵੁੱਡ ਦੀ ਚਮਕ ਵਿੱਚ ਕਲੀਨ ਬੋਲਡ ਹੋ ਗਏ ਸਨ ਅਤੇ ਅਦਾਕਾਰਾ ਨੂੰ ਆਪਣਾ ਸਾਥੀ ਬਣਾਇਆ ਸੀ।