Home » photogallery » sports » LIONEL MESSI FOOTBALL PLAYER BIRTHDAY SPECIAL 10 AMAZING FACTS ABOUT THE STAR ARGENTINA AND PSG PLAYER KS

HBD: ਮੇਸੀ ਕੋਲ ਹੈ ਦੋ ਦੇਸ਼ਾਂ ਦੀ ਨਾਗਰਿਕਤਾ, ਅਰਜਨਟੀਨਾ 'ਚ ਜੰਮੇ ਅਤੇ ਸਪੇਨ ਹੈ ਦੂਜਾ ਘਰ, ਜਨਮ ਦਿਨ 'ਤੇ ਜਾਣੋ 10 ਵੱਡੀਆਂ ਗੱਲਾਂ

Happy Birthday Lionel Messi: ਪੈਰਿਸ ਸੇਂਟ ਜਰਮੇਨ (PSG) ਦੇ ਮਹਾਨ ਖਿਡਾਰੀ ਲਿਓਨਲ ਮੇਸੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਅਰਜਨਟੀਨਾ ਦੇ ਸਟਾਰ ਫੁਟਬਾਲਰ ਮੈਸੀ ਦਾ ਜਨਮ 24 ਜੂਨ 1987 ਨੂੰ ਰੋਜ਼ਾਰੀਓ ਵਿੱਚ ਹੋਇਆ ਸੀ।

  • |