Home » photogallery » sports » LIONEL MESSI HELPED ARGENTINA WIN THE FINALISSIMA TITLE FOR THE FIRST TIME WITH A 3 0 WIN OVER ITALY KS

ਲਿਓਨਲ ਮੇਸੀ ਦੇ ਦਮ 'ਤੇ ਅਰਜਨਟੀਨਾ ਨੇ ਪਹਿਲੀ ਵਾਰ ਜਿੱਤਿਆ Finalissima ਖਿਤਾਬ, ਇਟਲੀ ਨੂੰ 3-0 ਨਾਲ ਹਰਾਇਆ

ਅਰਜਨਟੀਨਾ ਨੇ ਲਿਓਨਲ ਮੇਸੀ (Lionel Messi) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਮਾ (Finalissima) ਫੁੱਟਬਾਲ ਟਰਾਫੀ ਜਿੱਤੀ। ਸੱਤ ਵਾਰ ਦੇ ਬੈਲੂਨ ਡੀ'ਓਰ ਜੇਤੂ ਮੇਸੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਕੋਪਾ ਅਮਰੀਕਾ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜੋ ਅਰਜਨਟੀਨਾ ਨਾਲ ਉਸ ਦਾ ਪਹਿਲਾ ਖਿਤਾਬ ਸੀ।

  • |