HOME » PHOTO » Sports
2/5
Sports Feb 27, 2018, 06:03 PM

8 ਮੈਚਾਂ 'ਚ 3 ਸੈਂਕੜਾ, 4 ਅਰਧ-ਸੈਂਕੜਾ ਲਗਾ ਕੇ ਇਸ ਖਿਡਾਰੀ ਨੇ ਤੋੜਿਆ ਸਚਿਨ ਦਾ ਰਿਕਾਰਡ

ਮਯੰਕ ਅਗਰਵਾਲ ਵਿਜੈ ਹਜ਼ਾਰੇ ਟਰਾਫ਼ੀ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ।
ਕਰਨਾਟਕ ਦਾ ਓਪਨਰ ਮਯੰਕ ਅਗਰਵਾਲ ਨੇ ਵਿਜੈ ਹਜ਼ਾਰੇ ਟਰਾਫ਼ੀ ਦੇ ਫਾਈਨਲ 'ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ 79 ਗੇਂਦਾ 'ਤੇ 90 ਦੌੜਾਂ ਬਣਾਈਆਂ। ਭਾਵੇਂ ਮਯੰਕ ਅਗਰਵਾਲ 10 ਦੌੜਾਂ ਬਣਾ ਕੇ ਆਪਣੇ ਸੈਂਕੜੇ ਤੋਂ ਪਿੱਛੇ ਰਹਿ ਗਏ ਸੀ। ਪਰ ਉਹਨਾਂ ਨੇ ਇਸ ਪਾਰੀ ਦੇ ਦੌਰਾਨ ਸਚਿਨ ਤੇਂਦੁਲਕਰ ਦੇ ਉਸ ਰੀਕਾਰਡ ਨੂੰ ਤੋੜ ਦਿੱਤਾ ਜੋ ਸਚਿਨ ਨੇ 2003 ਵਿਸ਼ਵ ਕਪ 'ਚ ਬਣਾਇਆ ਸੀ।