Home » photogallery » sports » MITHALI RAJ COMPLETES 22 YEARS IN INTERNATIONAL CRICKET FEAT AFTER GREAT SACHIN TENDULKAR

ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਸਚਿਨ ਤੇਂਦੁਲਕਰ ਤੋਂ ਬਾਅਦ ਹਾਸਿਲ ਕੀਤਾ ਖਾਸ ਮੁਕਾਮ

ਵਿਸ਼ਵ ਦੀ ਮਸ਼ਹੂਰ ਮਹਿਲਾ ਕ੍ਰਿਕਟਰਾਂ ਵਿਚੋਂ ਇਕ ਮਿਤਾਲੀ ਰਾਜ (Mithali Raj) ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਵਿਚ 22 ਸਾਲ ਪੂਰੇ ਕੀਤੇ ਹਨ। ਉਹ ਮਹਾਨ ਸਚਿਨ ਤੇਂਦੁਲਕਰ (Sachin Tendulkar) ਤੋਂ ਬਾਅਦ ਇਹ ਵਿਸ਼ੇਸ਼ ਕਾਰਨਾਮਾ ਹਾਸਲ ਕਰਨ ਵਾਲੀ ਦੂਜੀ ਕ੍ਰਿਕਟਰ ਬਣ ਗਈ ਹੈ। ਸਚਿਨ ਦਾ ਕਰੀਅਰ 22 ਸਾਲ 91 ਦਿਨ ਦਾ ਸੀ।

  • |