Home » photogallery » sports » MS DHONI ENJOY HOLIDAY WITH WIFE SAKSHI AND DAUGHTER ZIVA

ਪਰਿਵਾਰ ਨਾਲ ਛੁੱਟੀਆਂ ਮਨਾਉਣ ਦੁਬਈ ਪੁੱਜੇ ਧੋਨੀ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀਆਂ ਤਸਵੀਰਾਂ

ਹਾਲ ਹੀ ਵਿੱਚ, ਐਮਐਸ ਧੋਨੀ (MS Dhoni) ਯੂਏਈ ਤੋਂ ਭਾਰਤ ਵਾਪਸ ਆਏ ਸਨ। ਦਰਅਸਲ, ਇਸ ਵਾਰ ਆਈਪੀਐਲ ਯੂਏਈ ਵਿੱਚ ਹੋਇਆ ਸੀ ਅਤੇ ਚੇਨਈ ਸੁਪਰ ਕਿੰਗਜ਼ ਪਲੇਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ ਸੀ।

  • |