Home » photogallery » sports » NEERAJ CHOPRA BECOMES FIRST INDIAN ATHLETE TO WIN SILVER IN WORLD ATHLETICS CHAMPIONSHIPS AND GOLD IN OLYMPICS KS

ਓਲੰਪਿਕ 'ਚ ਸੋਨ ਅਤੇ ਵਿਸ਼ਵ ਐਥਲੈਟਿਕਸ 'ਚ ਚਾਂਦੀ...ਨੀਰਜ਼ ਚੋਪੜਾ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ (Neeraj Chopra wins silver medal in World Athletics Championships) ਦਾ ਤਗਮਾ ਜਿੱਤਿਆ। ਭਾਰਤ ਦੇ ਜੈਵਲਿਨ ਥਰੋਅਰ ਨੇ ਐਤਵਾਰ ਨੂੰ ਅਮਰੀਕਾ ਦੇ ਯੂਜੀਨ 'ਚ ਇਹ ਤਮਗਾ ਜਿੱਤਿਆ। ਇਸ ਜਿੱਤ ਤੋਂ ਬਾਅਦ ਨੀਰਜ ਚੋਪੜਾ ਦੀਆਂ ਪ੍ਰਾਪਤੀਆਂ ਇੰਨੀਆਂ ਹੋ ਗਈਆਂ ਹਨ ਕਿ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਜਾਂ ਫਿਲਮ ਬਣਾਈ ਜਾ ਸਕਦੀ ਹੈ। ਅਸੀਂ ਇੱਥੇ ਉਨ੍ਹਾਂ ਦੇ ਕੁਝ ਅਜਿਹੇ ਹੀ ਰਿਕਾਰਡ ਅਤੇ ਪ੍ਰਾਪਤੀਆਂ ਬਾਰੇ ਦੱਸ ਰਹੇ ਹਾਂ।

  • |