Home » photogallery » sports » PAK CRICKETER ALI AND SHAMIYA MARRIAGE TODAY SEE PICTURES OF PRE WEDDING SHOOT

ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਅਤੇ ਹਰਿਆਣੇ ਦੀ ਰਹਿਣ ਵਾਲੀ ਸ਼ਮੀਆ ਅਰਜੂ ਦਾ ਨਿਕਾਹ ਅੱਜ

ਹਰਿਆਣੇ ਦੇ ਨੂਹ ਦੀ ਰਹਿਣ ਵਾਲੀ ਸ਼ਮੀਆ ਅਰਜੂ ਦਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਨਾਲ ਅੱਜ ਵਿਆਹ ਹੈ.ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਜਨਮੇ ਹਸਨ ਅਲੀ ਅਤੇ ਹਰਿਆਣਾ ਦੇ ਨੂੰਹ ਨਿਵਾਸੀ ਸ਼ਮੀਆ ਦਾ ਵਿਆਹ ਦੁਬਈ ਦੇ ਐਟਲਾਂਟਿਸ ਪਾਮ ਜੁਬੇਰਾ ਪਾਰਕ ਹੋਟਲ ਵਿੱਚ ਅੱਜ ਹੋਵੇਗਾ. ਉਨ੍ਹਾਂ ਦੀ ਪ੍ਰੀ ਵੈਡਿੰਗ ਸ਼ੂਟ ਦੀ ਕੁੱਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਨ. ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈ ਗਈਆਂ ਹਨ...

  • |