Home » photogallery » sports » RAJASTHAN S EQUESTRIAN SAIMA SYED BECAME THE FIRST WOMAN OF COUNTRY S ONE STAR RIDER PHOTOS RJSR TRANSPG

PHOTOS: ਦੇਸ਼ ਦੀ ਪਹਿਲੀ ਮਹਿਲਾ 'ਵਨ ਸਟਾਰ ਰਾਈਡਰ' ਬਣੀ ਰਾਜਸਥਾਨ ਦੀ ਘੋੜਸਵਾਰ ਸਾਇਮਾ ਸਯਦ

ਜੋਧਪੁਰ ਘੋੜ ਸਵਾਰੀ ਦੇ ਖੇਤਰ ਵਿਚ ਰਾਜਸਥਾਨ ਦੇ ਉੱਭਰ ਰਹੇ ਘੋੜਸਵਾਰ, ਸਾਇਮਾ ਸਯਦ (Saima syed) ਨੇ ਇਸ ਖੇਤਰ ਵਿਚ ਇਕ ਨਵਾਂ ਇਤਿਹਾਸ ਰਚਿਆ ਹੈ। ਸਾਇਮਾ ਨੇ 80 KM ਐਂਡੋਜ਼ ਰੇਸ 'ਚ ਕਾਂਸੀ ਦੇ ਤਗਮੇ ਨਾਲ ਕੁਆਲੀਫਾਈ ਕਰਦਿਆਂ 'ਵਨ ਸਟਾਰ ਰਾਈਡਰ' (One star Rider) ਬਣਨ ਦਾ ਖਿਤਾਬ ਹਾਸਲ ਕੀਤਾ ਹੈ। ਸਾਇਮਾ ਵਨ ਸਟਾਰ ਸ਼੍ਰੇਣੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਘੋੜਸਵਾਰ ਬਣ ਗਈ ਹੈ।

  • |