Home » photogallery » sports » SACHIN TENDULKAR SHARES PIC WITH GARY SOBERS AT LORDS SAYS MY 1000TH INSTA POST COULD NOT BE BETTER DG AS

ਸਚਿਨ ਤੇਂਦੁਲਕਰ ਨੇ 1000ਵੇਂ ਇੰਸਟਾ ਪੋਸਟ ਨਾਲ ਜਿੱਤਿਆ ਫੈਨਸ ਦਾ ਦਿੱਲ, ਦੇਖੋ ਕੀ ਹੈ ਖਾਸ

Sachin Tendulkar 1000th Insta post: ਕ੍ਰਿਕਟ ਦੇ 'ਭਗਵਾਨ' ਸਚਿਨ ਤੇਂਦੁਲਕਰ (Sachin Tendulkar) ਨੇ ਇੱਕ ਹੋਰ ਉਪਲਬਧੀ ਆਪਣੇ ਨਾਂ ਦਰਜ ਕਰ ਲਈ। ਵਿਸ਼ਵ ਕ੍ਰਿਕਟ 'ਚ 'ਮਾਸਟਰ ਬਲਾਸਟਰ' ਦੇ ਨਾਂ ਨਾਲ ਮਸ਼ਹੂਰ ਸਚਿਨ ਨੇ ਸੋਸ਼ਲ ਮੀਡੀਆ ਦੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ 1,000 ਪੋਸਟਾਂ ਪੂਰੀਆਂ ਕੀਤੀਆਂ। ਸਚਿਨ ਫਿਲਹਾਲ ਪਤਨੀ ਅੰਜਲੀ ਨਾਲ ਲੰਡਨ 'ਚ ਹਨ।

  • |