Home » photogallery » sports » SANIA MIRZA SON IZHAAN RIDES FAKE CROCODILE SHREYAS IYER HANGS A PYTHON IN HIS NECK ENCOUNTER WITH WILD ANIMALS IN DUBAI FAME PARK

ਸਾਨੀਆ ਮਿਰਜ਼ਾ ਦੇ ਬੇਟੇ ਨੇ ਕੀਤੀ ਮਗਰਮੱਛ ਦੀ ਸਵਾਰੀ, ਅਈਅਰ ਨੇ ਗਲ ਵਿਚ ਲਟਕਾਇਆ ਅਜਗਰ- PHOTOS

ਇਕ ਪਾਸੇ ਸਾਨੀਆ ਮਿਰਜ਼ਾ ਪਤੀ ਸ਼ੋਏਬ ਮਲਿਕ ਅਤੇ ਬੇਟੇ ਇਜ਼ਾਨ ਨਾਲ ਦੁਬਈ ਵਿਚ ਮਸਤੀ ਕਰ ਰਹੀ ਹੈ। ਦੂਜੇ ਪਾਸੇ, ਭਾਰਤੀ ਟੀਮ ਦੇ ਕ੍ਰਿਕਟਰ ਸ਼੍ਰੇਅਸ ਅਈਅਰ ਨੇ ਦੁਬਈ ਦੇ ਫੇਮ ਪਾਰਕ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

  • |