Home » photogallery » sports » SIMONE BILES BECAME TIME MAGAZINE S BEST ATHLETE OF THE YEAR 2021 AK

ਸਿਮੋਨ ਬਾਈਲਸ ਬਣੀ ਟਾਈਮ ਮੈਗਜ਼ੀਨ ਦੀ ਸਾਲ 2021 ਦੀ ਸਰਵੋਤਮ ਅਥਲੀਟ

ਦੁਨੀਆ ਦੀ ਸਭ ਤੋਂ ਮਸ਼ਹੂਰ ਜਿਮਨਾਸਟ ਸਿਮੋਨ ਬਿਲੇਸ ਨੇ ਆਪਣੀ ਮਾਨਸਿਕ ਸਿਹਤ ਦਾ ਹਵਾਲਾ ਦਿੰਦੇ ਹੋਏ ਟੋਕੀਓ ਓਲੰਪਿਕ ਦੇ ਚਾਰ ਈਵੈਂਟ ਫਾਈਨਲਜ਼ ਤੋਂ ਹਟ ਗਈ ਸੀ। ਉਨ੍ਹਾਂ ਦੇ ਇਸ ਵੱਡੇ ਕਦਮ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋਈ। ਸਿਮੋਨ ਪਿਛਲੇ ਸਾਲ ਕਈ ਕਾਰਨਾਂ ਕਰਕੇ ਸੁਰਖੀਆਂ 'ਚ ਰਹੀ ਸੀ।

  • |