HOME » PHOTO » Sports
2/5
Sports Jan 29, 2018, 06:36 PM

IPL 2018: ਸਿਰਫ 30 ਲੱਖ ਰੁਪਏ 'ਚ ਵਿਕਿਆ ਅਰਬਪਤੀ ਬਿਰਲਾ ਦਾ ਮੁੰਡਾ

ਆਈਪੀਐਲ 2018 ਦੀ ਨਿਲਾਮੀ 'ਚ ਕਈ ਮੌਕੇ ਅਜਿਹੇ ਸਨ ਜੋ ਤੁਹਾਨੂੰ ਹੈਰਾਨ ਕਰ ਸਕਦੇ ਹਨ। ਐਵੇਂ ਦੇ ਕਈ ਦਿੱਗਜ ਤੇ ਆਈਪੀਐਲ ਦੇ ਕਈ ਸਟਾਰ ਖਿਡਾਰੀ ਸਨ ਜਿਨ੍ਹਾਂ ਵਿੱਚ ਕਿਸੇ ਨੇ ਵੀ ਦਿਲਚਸਪੀ ਨਹੀਂ ਵਿਖਾਈ। ਓਵੇਂ ਹੀ ਕਈ ਅਜਿਹੇ ਖਿਡਾਰੀ ਵੀ ਰਹੇ ਜੋ ਲੱਖਪਤੀ ਬਣ ਗਏ। ਇਹਨਾਂ 'ਚ ਹੀ ਇੱਕ ਅਜਿਹੇ ਖਿਡਾਰੀ ਸਨ ਜੋ 30 ਲੱਖ 'ਚ ਵਿੱਕੇ ਹਾਲਾਂਕਿ ਉਹ ਪਹਿਲਾਂ ਤੋਂ ਹੀ ਕਰੋੜਪਤੀ ਹਨ।