Home » photogallery » sports » SPORTS ABHINAV BINDRAS GOLDEN GIFT TO NEERAJ CHOPRA SEE PICTURES KS

ਅਭਿਨਵ ਬਿੰਦਰਾ ਦਾ ਨੀਰਜ ਚੋਪੜਾ ਨੂੰ ‘ਗੋਲਡਨ ਗਿਫ਼ਟ’, ਵੇਖੋ ਤਸਵੀਰਾਂ

ਦਿੱਗਜ਼ ਨਿਸ਼ਾਨੇਬਾਜ਼ ਅਨਿਨਵ ਬਿੰਦਰਾ (Abhinav Bindra) ਨੇ ਟੋਕੀਓ ਓਲੰਪਿਕ 2020 ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਭਿਨਵ ਨੇ ਨੀਰਜ ਨੂੰ ਇੱਕ ਪਿਆਰਾ ਜਿਹਾ ਕਤੂਰਾ ਤੋਹਫ਼ੇ ਵਿੱਚ ਦਿੱਤਾ।

  • |