Home » photogallery » sports » SPORTS ENTERTAINMENT PHOTOS SHARED BY ANUSHKA SHARMA IN GREEN BIKINI ROMANTIC COMMENT BY VIRAT KOHLI KS

ਅਨੁਸ਼ਕਾ ਸ਼ਰਮਾ ਨੇ ਹਰੀ ਬਿਕਨੀ 'ਚ ਸਾਂਝੀਆਂ ਕੀਤੀਆਂ ਤਸਵੀਰਾਂ, ਵਿਰਾਟ ਕੋਹਲੀ ਨੇ ਕੀਤਾ ਰੋਮਾਂਟਿਕ ਕੁਮੈਂਟ

ਵਿਰਾਟ ਕੋਹਲੀ (Virat Kohli) ਨੇ ਅਨੁਸ਼ਕਾ ਸ਼ਰਮਾ (Anushka Sharma) ਦੀਆਂ ਹਰੀ ਬਿਕਨੀ ਵਾਲੀਆਂ ਤਸਵੀਰਾਂ 'ਤੇ ਰੋਮਾਂਟਿਕ ਕੁਮੈਂਟ ਕੀਤਾ ਹੈ। ਅਨੁਸ਼ਕਾ ਨੇ ਪਿਛੇ ਜਿਹੇ ਹੀ ਸਵਿਮਿੰਗ ਪੂਲ ਦੀਆਂ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਨੁਸ਼ਕਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਕਾਫੀ ਸੋਹਣੀ ਨਜ਼ਰ ਆ ਰਹੀ ਹੈ। ਵਿਰਾਟ ਇਨ੍ਹੀਂ ਦਿਨੀ ਕ੍ਰਿਕਟ ਤੋਂ ਬ੍ਰੇਕ 'ਤੇ ਹੈ। ਉਹ ਅਨੁਸ਼ਕਾ ਅਤੇ ਪੁੱਤਰੀ ਵਾਮਿਕਾ ਨਾਲ ਆਪਣਾ ਸਮਾਂ ਬਿਤਾ ਰਿਹਾ ਹੈ।

  • |