Home » photogallery » sports » SPORTS NEWS IPL ANDRE RUSSELL IS THE MOST POWERFUL BATSMAN IN THE HISTORY OF IPL GAYLE

IPL ਦੇ ਇਤਿਹਾਸ 'ਚ ਸਭ ਤੋਂ ਧਾਕੜ ਬੱਲੇਬਾਜ਼ ਆਂਦਰੇ ਰਸੇਲ, ਉਨ੍ਹਾਂ ਸਾਹਮਣੇ ਗੇਲ-ਕੋਹਲੀ ਵੀ ਫੇਲ

Happy Birthday Andre Russell: ਵੈਸਟਇੰਡੀਜ਼ ਦਾ ਖਤਰਨਾਕ ਖਿਡਾਰੀ ਆਂਦਰੇ ਰਸੇਲ IPL ਇਤਿਹਾਸ ਦਾ ਸਭ ਤੋਂ ਖਤਰਨਾਕ ਬੱਲੇਬਾਜ਼ ਹੈ। ਅੱਜ ਉਨ੍ਹਾਂ ਦਾ 34ਵਾਂ ਜਨਮ ਦਿਨ ਹੈ। ਰਸਲ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਜਾਨ ਹੈ। ਉਨ੍ਹਾਂ ਕਈ ਮੌਕਿਆਂ 'ਤੇ ਟੀਮ ਨੂੰ ਸ਼ਾਨਦਾਰ ਜਿੱਤਾਂ ਦਿਵਾਈਆਂ ਹਨ।

  • |