Home » photogallery » sports » SPORTS NEWS WBBL 2021 WEBER WOMENS BIG BASH LEAGUE PLAYER OF THE YEAR HARMANPREET KAUR MELBOURNE RENEGADES

WBBL 'ਚ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

Women's Big Bash League: ਭਾਰਤ ਦੀ ਸਟਾਰ ਆਲਰਾਊਂਡਰ ਹਰਮਨਪ੍ਰੀਤ ਕੌਰ ਨੂੰ ਬਹੁਤ ਹੀ ਖਾਸ ਐਵਾਰਡ ਮਿਲਿਆ ਹੈ। ਹਰਮਨਪ੍ਰੀਤ ਨੂੰ ਮਹਿਲਾ ਬਿਗ ਬੈਸ਼ ਲੀਗ ਵਿੱਚ ਸਾਲ 2021 ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਹੈ। ਹਰਮਨ ਇਹ ਸਨਮਾਨ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਹੈ।

  • |