Home » photogallery » sports » STORY OF CHANDIGARHS SIKH BIKINI ATHLETE MANDEEP KAUR WHO WORKS OUT IN THE GYM FOR 2 3 HOURS A DAY

ਚੰਡੀਗੜ੍ਹ ਦੀ ਬਿਕਨੀ ਐਥਲੀਟ ਮਨਦੀਪ ਕੌਰ, ਜਿੰਮ ਵਿਚ 2-3 ਘੰਟੇ ਕਰਦੀ ਹੈ ਵਰਕਆਊਟ, ਪੇਸ਼ੇ ਤੋਂ ਡਾਕਟਰ

ਓਮੇਸ਼ ਸ਼ਰਮਾ: ਮਨਦੀਪ ਕੌਰ ਨੇ ਦੱਸਿਆ ਕਿ ਮੈਂ ਕਦੇ ਵੀ ਸਟੀਰੌਇਡ ਦੀ ਮਦਦ ਨਹੀਂ ਲਈ। ਅੰਡੇ, ਚਿਕਨ ਅਤੇ ਸਪਲੀਮੈਂਟ ਤੋਂ ਇਲਾਵਾ ਮੈਂ ਸਿਰਫ ਨੈਚੁਰਲ ਖੁਰਾਕ ਲੈਂਦੀ ਹਾਂ। ਜਿਮ ਵਿੱਚ 2 ਤੋਂ 3 ਘੰਟੇ ਤੱਕ ਵਰਕਆਊਟ ਚੱਲਦਾ ਹੈ। ਮੈਂ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹਾਂ ਅਤੇ ਆਪਣਾ ਨਿੱਜੀ ਕਲੀਨਿਕ ਵੀ ਚਲਾਉਂਦੀ ਹਾਂ।

  • |