Home » photogallery » sports » SURESH RAINA TO BUILD SANITATION AND DRINKING WATER FACILITIES IN 34 SCHOOLS ON HIS SPECIAL 34TH BIRTHDAY

ਸੁਰੇਸ਼ ਰੈਨਾ 34 ਸਰਕਾਰੀ ਸਕੂਲਾਂ 'ਚ ਪਾਣੀ ਤੇ ਸੈਨੀਟੇਸ਼ਨ ਦੀ ਸਹੂਲਤ ਦੇ ਕੇ 34 ਵਾਂ ਜਨਮਦਿਨ ਮਨਾਉਣਗੇ

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਉੱਤਰ ਪ੍ਰਦੇਸ਼, ਜੰਮੂ ਅਤੇ ਐਨਸੀਆਰ ਦੇ 34 ਸਕੂਲਾਂ ਵਿੱਚ ਪਖਾਨੇ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਹੈ।

  • |