Home » photogallery » sports » SURYAKUMAR YADAV LOVE STORY CRICKTER SPEND TIME WITH WIFE DEVISHA SHETTY A DAY BEFORE DG AS

Suryakumar Yadav Love Story: ਸੂਰਿਆਕੁਮਾਰ ਯਾਦਵ ਡਾਂਸ ਪ੍ਰੋਗਰਾਮ ਦੌਰਾਨ ਦੇਵੀਸ਼ਾ ਸ਼ੈੱਟੀ ਤੇ ਹਾਰ ਬੈਠੇ ਸੀ ਦਿਲ, ਇੰਝ ਕੀਤਾ ਸੀ ਇਜ਼ਹਾਰ

Suryakumar Yadav Debisha Shetty Love Story: ਭਾਰਤ ਦੇ ਨਵੇਂ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ T20 ਵਰਲਡ ਕਪ 'ਚ ਆਸਟ੍ਰੇਲੀਆ ਖਿਲਾਫ 29 ਗੇਂਦਾਂ 'ਤੇ 69 ਦੌੜਾਂ ਦੀ ਧਮਾਕੇਦਾਰ ਪਾਰੀ ਨੂੰ ਲੈ ਕੇ ਸੁਰਖੀਆਂ 'ਚ ਹਨ। ਸੂਰਿਆ 2022 'ਚ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪਰ ਕੀ ਤੁਸੀਂ ਸੂਰਿਆਕੁਮਾਰ ਦੀ ਲਵ ਸਟੋਰੀ ਬਾਰੇ ਜਾਣਦੇ ਹੋ, ਜੋ ਵੀ ਇੰਨੀ ਹੀ ਦਿਲਚਸਪ ਹੈ। ਸੂਰਿਆਕੁਮਾਰ ਯਾਦਵ ਦਾ ਕਹਿਣਾ ਹੈ ਕਿ ਮੇਰੀ ਚੰਗੀ ਬੱਲੇਬਾਜ਼ੀ ਦਾ ਸਿਹਰਾ ਮੇਰੀ ਪਤਨੀ ਨੂੰ ਜਾਂਦਾ ਹੈ। ਭਾਵੇਂ ਮੈਂ ਚੰਗਾ ਖੇਲਾ ਜਾਂ ਬੁਰਾ, ਉਹ ਹਰ ਵੇਲੇ ਮੇਰਾ ਸਾਥ ਦਿੰਦੀ ਹੈ।

  • |