Home » photogallery » sports » T 20 WC JASPRIT BUMRAH BECOMES LEADING WICKET TAKER IN T20IS FOR INDIA MENS TEAM IND VS SCO

IND vs SCO, T20 WC: ਭਾਰਤ ਦੀ ਜਿੱਤ ਵਿੱਚ ਜਸਪ੍ਰੀਤ ਬੁਮਰਾਹ ਨੇ ਵੀ ਰਚਿਆ ਇਤਿਹਾਸ

India vs Scotland, T20 World Cup 2021: ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਜਸਪ੍ਰੀਤ ਬੁਮਰਾਹ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ।

  • |