Home » photogallery » sports » T 20 WORLD CUP KL RAHUL SHARE BIRTHDAY POST FOR RUMOURED GIRLFRIEND BOLLYWOOD ACTRESS ATHIYA SHETTY AFTER T20 WORLD CUP 37TH MATCH

T20 WC: ਭਾਰਤ ਦੀ ਵੱਡੀ ਜਿੱਤ ਤੋਂ ਬਾਅਦ ਕੇਐਲ ਰਾਹੁਲ ਨੇ ਆਥੀਆ ਸ਼ੈੱਟੀ ਨਾਲ ਕੀਤਾ ਪਿਆਰ ਦਾ ਇਜ਼ਹਾਰ, ਵੇਖੋ ਤਸਵੀਰਾਂ

T20 World Cup 2021:ਕੇਐਲ ਰਾਹੁਲ ਨੇ ਟੀ-20 ਵਿਸ਼ਵ ਕੱਪ 2021 ਦੇ 37ਵੇਂ ਮੈਚ ਵਿੱਚ ਸਕਾਟਲੈਂਡ ਖ਼ਿਲਾਫ਼ 18 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਰਾਹੁਲ ਦੇ ਅਰਧ ਸੈਂਕੜੇ ਦੇ ਦਮ 'ਤੇ ਭਾਰਤ ਨੇ ਇਹ ਮੈਚ 6.3 ਓਵਰਾਂ 'ਚ ਜਿੱਤ ਲਿਆ। ਇਸ ਤੋਂ ਬਾਅਦ ਭਾਰਤੀ ਓਪਨਰ ਨੇ ਆਥੀਆ ਸ਼ੈੱਟੀ ਨਾਲ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਅਤੇ ਇਕ ਪਿਆਰ ਭਰਿਆ ਸੰਦੇਸ਼ ਲਿਖਿਆ।

  • |