Home » photogallery » sports » TENNIS SERENA WILLIAMS WENT RUNWAY TO PRESENT THE LATEST COLLECTION OF HER FASHION LABEL S BY SERENA WILLIAMS

ਦੋ ਸਾਲ ਦੀ ਬੇਟੀ ਨਾਲ ਰੈਂਪ ’ਤੇ ਉਤਰੀ ਸੇਰੇਨਾ ਵਿਲੀਅਮਸ, ਦੇਖੋ ਤਸਵੀਰਾਂ

ਨਿਊਯਾਰਕ ਫੈਸ਼ਨ ਵੀਕ (New York Fashion Week) ਵਿਚ ਸੇਰੇਨਾ ਵਿਲੀਅਮਸ  (Serena Williams) ਨੇ ਆਪਣਾ ਲੇਟੇਸਟ ਕੁਲੈਸ਼ਨ ਲਾਂਚ ਕੀਤਾ। ਇਸ ਮੌਕੇ ਉਹ ਰੈਂਪਵਾਕ ਕਰਦੀ ਨਜ਼ਰ ਆਈ। ਸੇਰੇਨਾ ਨਾਲ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਓਲੰਪਿਆ ਗੋਦ ਵਿਚ ਸੀ। ਉਨ੍ਹਾਂ ਦੀ ਬੇਟੀ ਰੈਂਪ ’ਤੇ ਥੋੜੀ ਨਰਵਸ ਦਿਖੀ। ਇਸ ਮੌਕੇ ਟੈਨਿਸ ਖਿਡਾਰੀ ਕੈਲੋਰੀਨਾ ਅਤੇ ਅਮਰੀਕੀ ਮਾਡਲ ਕਿਮ ਕਾਦਰਸ਼ੀਆਂ ਵੀ ਹਾਜ਼ਰ ਸੀ। ਜਿਵੇਂ ਸੈਰੇਨਾ ਰੈਂਪ ਉਪਰ ਆਈ ਤਾਂ ਸਾਰਿਆਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੈਰੇਨਾ ਨੇ ਸੱਪ ਦੀ ਸਕਿਨ ਵਰਗੀ ਪ੍ਰਿੰਟ ਵਾਲੀ ਮਿੰਨੀ ਸਕਰਟ ਪਾਈ ਹੋਈ ਸੀ, ਜੋ ਉਨ੍ਹਾਂ ਨੇ ਖੁਦ ਡਿਜਾਇਨ ਕੀਤੀ ਸੀ।

  • |