Home » photogallery » sports » THE OWNER OF CRORES OF THESE INDIAN CRICKETERS BUT STILL DOING GOVERNMENT JOBS

ਕਰੋੜਾਂ ਦੇ ਮਾਲਕ ਨੇ ਇਹ ਭਾਰਤੀ ਕ੍ਰਿਕਟਰ, ਪਰ ਫੇਰ ਵੀ ਕਰਦੇ ਸਰਕਾਰੀ ਨੌਕਰੀ

ਭਾਰਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਤੇ ਸਾਬਕਾ ਕਪਤਾਨ ਐਮਐਸ ਧੋਨੀ ਆਪਣੀ ਖੇਡ ਦੇ ਨਾਲ ਆਪਣੀ ਕਮਾਈ ਕਾਰਨ ਵੀ ਚਰਚਾ ਵਿੱਚ ਰਹੇ ਹਨ। ਹਰ ਰੋਜ਼ ਕਰੋੜਾਂ ਕਮਾਉਣ ਵਾਲੇ ਇਹ ਕ੍ਰਿਕਟਰ ਸਰਕਾਰੀ ਨੌਕਰੀਆਂ ਵੀ ਕਰਦੇ ਹਨ। ਇੰਨਾ ਹੀ ਨਹੀਂ, ਹੋਰ ਵੀ ਖਿਡਾਰੀ ਹਨ ਜੋ ਆਪਣੀ ਖੇਡ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਉਂਦੇ ਹਨ।

  • |