Home » photogallery » sports » THE THREE DAY NATIONAL CESTOBALL CHAMPIONSHIP BEGINS AT LEHRA GAGA IN SANGRUR

ਤਿੰਨ ਰੋਜ਼ਾ ਨੈਸ਼ਨਲ ਸਸਟੋਬਾਲ ਚੈਂਪੀਅਨਸ਼ਿਪ ਜੋਸ਼ੋ-ਖਰੋਸ਼ ਨਾਲ ਸ਼ੁਰੂ, ਦੇਸ਼ ਭਰ ’ਚੋਂ ਆਏ 1200 ਖਿਡਾਰੀਆਂ

National Cestoball Championship-ਇਨ੍ਹਾਂ ਖਿਡਾਰੀਆਂ ਨੇ ‘ਸਭ ਧਰਮਾਂ ਦਾ ਹੋ ਸਨਮਾਨ-ਮਾਨਵ-ਮਾਨਵ ਏਕ ਸਮਾਨ’, ‘ਆਏ ਹੈ ਬਿਹਾਰ ਸੇ-ਨਫ਼ਰਤ ਮਿਟਾਨੇ ਪਿਆਰ ਸੇ’, ‘ਛੱਤੀਸਗੜ੍ਹ ਕਾ ਨਾਅਰਾ ਹੈ-ਸਾਰਾ ਵਿਸ਼ਵ ਹਮਾਰਾ ਹੈ’, ‘ਹਿਮਾਚਲ ਸੇ ਆਏ ਹੈਂ-ਸ਼ਾਂਤੀ ਕਾ ਸੰਦੇਸ਼ ਲਾਏ ਹੈ’, ‘ਉਤਰਾਖੰਡ ਕਾ ਯੇਹ ਸੰਦੇਸ਼-ਅਖੰਡ ਰਹੇਗਾ ਭਾਰਤ ਦੇਸ਼’ ਅਤੇ ‘ਜੋੜੋ-ਜੋੜੋ ਭਾਰਤ ਜੋੜੋ’ ਦੇ ਨਾਅਰੇ ਗੂੰਜਾਏ।

  • |