Home » photogallery » sports » THESE CRICKETERS INCLUDING HARBHAJAN SINGH HAVE ALSO TRIED THEIR HANDS IN POLITICS SOME PASS AND SOME FAIL

ਹਰਭਜਨ ਸਿੰਘ ਸਮੇਤ ਇਹ ਕ੍ਰਿਕਟਰ ਸਿਆਸਤ 'ਚ ਵੀ ਹੱਥ ਅਜ਼ਮਾ ਚੁੱਕੇ ਹਨ, ਕੁਝ ਪਾਸ ਤੇ ਕੁਝ ਫੇਲ

Harbhajan Singh nominated to Rajya Sabha by AAP: ਦਿੱਗਜ ਸਪਿਨਰ ਹਰਭਜਨ ਸਿੰਘ ਹੁਣ ਸਿਆਸਤ ਦੀ 'ਪਿਚ' 'ਤੇ ਨਜ਼ਰ ਆਉਣਗੇ। 41 ਸਾਲਾ ਹਰਭਜਨ ਨੇ ਦਸੰਬਰ 2021 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਹਰਭਜਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਭੱਜੀ ਪਹਿਲੇ ਕ੍ਰਿਕਟਰ ਨਹੀਂ ਹਨ ਜੋ ਰਾਜਨੀਤੀ ਦੀ ਪਿੱਚ 'ਤੇ ਆਪਣੀ ਦੂਜੀ ਪਾਰੀ ਖੇਡਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਭਾਰਤ ਦੇ ਕਈ ਸਾਬਕਾ ਕ੍ਰਿਕਟਰ ਸਿਆਸੀ ਪਿਚ 'ਤੇ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਕਈ ਇੱਥੋਂ ਲੰਘ ਗਏ ਤੇ ਕਈ ਨਿਰਾਸ਼ ਹੋਏ।

  • |