Home » photogallery » sports » TOKYO OLYMPICS 2020 INDIAN HOCKEY TEAM 5 HEROES WHO ENDED 41 YEARS WAIT IN OLYMPICS FOR INDIA BRONZE MEDAL

Tokyo Olympics 2020: ਭਾਰਤ ਦੇ 5 ਹੀਰੋ, ਜਿਨ੍ਹਾਂ ਨੇ ਖਤਮ ਕਰਵਾਇਆ 41 ਸਾਲਾਂ ਤੋਂ ਇੰਤਜ਼ਾਰ

Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ (Indian Men's Hockey Team) ਨੇ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲਾਂ ਬਾਅਦ ਓਲੰਪਿਕ (Tokyo Olympics 2020) ਵਿੱਚ ਤਗਮਾ ਜਿੱਤਿਆ। ਭਾਰਤੀ ਹਾਕੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ(Bronze Medal)ਜਿੱਤਿਆ।

  • |